You Can find us on following also..
ਵਿਭਾਗ ਬਾਰੇ
ਸਾਲ 2003 ਵਿਚ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਦੀ ਸਥਾਪਨਾ ਦੇ ਤਹਿਤ, ਪੰਜਾਬੀ ਯੂਨੀਵਰਸਿਟੀ, ਪਟਿਆਲਾ(ਮੁੱਖ ਕੈਂਪਸ) ਵਿਚ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਸਾਲ 2003 ਵਿਚ ਸ਼ੁਰੂ ਕੀਤੀ ਗਈਆਂ ਇੰਜੀਨੀਅਰਿੰਗ ਬ੍ਰਾਂਚਾਂ ਵਿਚੋਂ ਇਕ ਸੀ। ਅਸੀਂ ਚਾਰ ਸਾਲਾਂ ਦੇ ਇੱਕ ਕੋਰਸ ਦੇ ਅੰਡਰ-ਗਰੈਜੂਏਟ ਕੋਰਸ ਦੇ ਨਾਲ ਇੱਕ ਮਾਮੂਲੀ ਸੁਰੂਆਤ ਕੀਤੀ, ਜਿਵੇਂ ਕਿ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ ਬੈਚਲਰ ਆਫ ਟੈਕਨਾਲੋਜੀ (ਬੀ.ਟੈੱਕ.)। ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਅਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ, ਅਸੀਂ 2009 ਵਿੱਚ ਪੰਜ ਸਾਲ ਦੇ ਇੰਜੀਨੀਅਰਿੰਗ ਮੈਨੇਜਮੈਂਟ ਇੰਟੀਗ੍ਰੇਟਿਡ ਪ੍ਰੋਗਰਾਮ ਕੋਰਸ ਦੀ ਆਰੰਭ ਸੁਰੂਆਤ ਕੀਤੀ ਅਤੇ ਦੋ ਸਾਲ ਦਾ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿੱਚ ਮਾਸਟਰ ਆਫ ਤਕਨਾਲੋਜੀ ਕੋਰਸ ਸੁਰੂ ਕੀਤਾ। 2011 ਵਿੱਚ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਕੋਰਸ ਵਿਚ, ਤਿੰਨ ਸਾਲ ਪਾਰਟ-ਟਾਈਮ ਆਧਾਰ 'ਤੇ ਮਾਸਟਰ ਆਫ ਤਕਨਾਲੋਜੀ ਕੋਰਸ ਸ਼ੁਰੂ ਕੀਤਾ। ਕੰਪਿਊਟਰ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਦੀ ਸਾਂਝ ਨੂੰ ਸਮਝਦੇ ਹੋਏ 2018 ਵਿੱਚ ਚਾਰ ਸਾਲਾ ਇਲੈਕਟ੍ਰਾਨਿਕਸ ਅਤੇ ਕੰਪਿਊਟਰ ਇੰਜੀਨੀਅਰਿੰਗ (ਬੀ.ਟੈੱਕ.) ਬ੍ਰਾਂਚ ਵਿੱਚ ਵਾਧਾ ਕੀਤਾ।
ਸਤੰਬਰ 2013 ਵਿਚ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੂੰ ਆਪਣੀ ਸੁਤੰਤਰ ਪਛਾਣ ਮਿਲੀ ਸੀ। ਵਰਤਮਾਨ ਸਮੇਂ ਵਿੱਚ, ਵਿਭਾਂਗ ਵਿੱਚ 32 ਫੈਕਲਟੀ ਮੈਂਬਰ ਹਨ। ਉਨਾਂ ਵਿਚੋਂ 4 ਪ੍ਰੋਫੈਸਰ, 1 ਐਸੋਸੀਏਟ ਪ੍ਰੋਫੈਸਰ ਅਤੇ 27 ਅਸਿਸਟੈਂਟ ਪ੍ਰੌਫੈਸਰ ਹਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਚੰਗੀ ਸਿਖਲਾਈ ਪ੍ਰਾਪਤ ਤਕਨੀਕੀ ਅਤੇ ਗੈਰ ਤਕਨੀਕੀ ਮਾਹਿਰ ਸਟਾਫ ਹਨ। ਹਰੇਕ ਫੈਕਟਲੀ ਮੈਂਬਰ ਵਿਸ਼ੇਸ਼ ਤੌਰ 'ਤੇ ਆਪਣੇ ਮੁਹਾਰਤ ਦੇ ਖੇਤਰਾਂ ਵਿਚ ਖੋਜ ਦੇ ਕੰਮ ਵਿਚ ਸਰਗਰਮ ਹੈ। ਵੱਖ-ਵੱਖ ਵਿਸ਼ਿਆਂ ਦੇ ਵਿਹਾਰਕ ਪਹਿਲੂਆਂ ਨੂੰ ਚੰਗੀ ਤਰ੍ਹਾਂ ਧਿਆਨ ਵਿਚ ਰੱਖ ਕੇ ਹਰ ਵਿਸ਼ੇ ਤੇ ਤਿਆਰ ਲੈਬਾਂ ਹਨ, ਜਿਵੇਂ ਕਿ ਇਲੈਕਟ੍ਰਾਨਿਕ ਉਪਕਰਣ ਲੈਬ, ਸਰਕਟ ਥਿਊਰੀ ਲੈਬ, ਡਿਜੀਟਲ ਇਲੈਕਟ੍ਰਾਨਿਕ ਸਰਕਟ ਲੈਬ, ਐਨਾਲਾਗ ਇਲੈਕਟ੍ਰਾਨਿਕ ਸਰਕਟ ਲੈਬ, ਐਨਾਲੋਗ ਕਮਿਊਨੀਕੇਸ਼ਨ ਸਿਸਟਮ ਲੈਬ, ਮਾਈਕ੍ਰੋ ਪ੍ਰੋਸੈਸਰ ਅਤੇ ਐਪਲੀਕੇਸ਼ਨ ਲੈਬ, ਡਿਜੀਟਲ ਸਿਸਟਮ ਡਿਜ਼ਾਈਨ ਲੈਬ, ਡਿਜੀਟਲ ਸਿਗਨਲ ਪ੍ਰਾਸੈਸਿੰਗ ਲੈਬ, ਡਿਜੀਟਲ ਕਮਿਊਨੀਕੇਸ਼ਨ ਸਿਸਟਮ ਲੈਬ, ਓਪਟੀਕਲ ਕਮਿਊਨੀਕੇਸ਼ਨ ਲੈਬ, ਮਾਈਕ੍ਰੋਵੇਵ ਇੰਜੀਨੀਅਰਿੰਗ ਲੈਬ, ਪਾਵਰ ਇਲੈਕਟ੍ਰਾਨਿਕ ਲੈਬ, ਵਾਇਰਲੈਸ ਅਤੇ ਮੋਬਾਈਲ ਕਮਿਊਨੀਕੇਸ਼ਨ ਲੈਬ। ਪੀਐਚ.ਡੀ. ਅਤੇ ਐਮ.ਟੈਕ, ਵਿਦਿਆਰਥੀਆਂ ਦੀ ਸਹਾਇਤਾ ਲਈ ਪੂਰੋ ਵਿਸ਼ੇਸ਼ਤਾਵਾਂ ਵਾਲੇ ਸਾਫਟਵੇਰਅਰਾਂ ਅਤੇ ਹਾਰਡਵੇਅਰ ਸਾਜ਼ੋ-ਸਮਾਨ ਦੀ ਇਕ ਖੋਜ ਲੈਬ ਵੀ ਮੋਜੂਦ ਹੈ।
About The Department
About the Department: The Electronics and Communication Engineering was one of the branches started under the aegis of University College of Engineering, established in the year 2003, at Punjabi University, Patiala (Main Campus). The branch had made a modest beginning with a single under-graduate course of four-year duration, viz., Bachelor of Technology (B.Tech.) in Electronics and Communication Engineering. All the courses of the Department are approved by AICTE.
In 2009, with a view to provide quality education, it took a leap forward by launching Master of Technology course in Electronics and Communication Engineering and Bachelor of Technology in Engineering Management Integrated for an overall development of the students in engineering and management skills. Further, to cater working professionals, in 2011, it started a three-year Master of Technology Part Time course in Electronics and Communication Engineering. With the restructuring of University College of Engineering in September 2013, the Electronics and Communication Engineering branch was awarded the status of an independent department and it is renamed as Department of Electronics and Communication Engineering.A new course, Bachelor of Technology in Electronics and Comupter Engineering was started in 2018.
Presently, there are 30 faculty members in the department, 5 Professors, 4 Associate Professor and
1 Assistant Professors along with well-trained technical and non-technical staff to assist them. Each
faculty member is actively involved in research work in his/her respective fields of specialization. All B.Tech. (ECE) concerned Labs are well equipped. To assist the students of M.Tech. and Ph.D. in the field of research, a Research Lab with number of software's and hardware equipments is also provided and also a good number of Journals
are made available as printed or online version. More details are provided on webpage of the department: http://punjabiuniversity.ac.in/pbiuniweb/pages/departments/newece.html hosted on the university website.
In Co-curricular and Extra Curricular activities, the department also has its own student associations and clubs like Sports Club, Technical Club, Cultural Club, Professional Societies and many more which conduct several technical Events, competitions, seminars, quizzes etc. over a year. The department is associated with other professional technical associations and societies namely IETE and IEEE to give the students, additional means to improve and update their technical knowledge. On personality development front, the departmental facilities are made available for value added programmes and personality development so as to enhance the employment opportunities of our graduates. The department aims at 100% employability and campus placement for all eligible candidates. As per the past placement record, the department candidates had a good contribution/share in each year of campus placement drive.
Our vision is to become the best Teaching and Research department of the region in the field of Electronics and Communication Engineering. Our mission is to establish the department as the Centre of Excellence in its domain by seeking strong association with Industry and International Research laboratories. Accordingly, department keeps reviewing and updating its teaching scheme and syllabus on year basis. In overall, the department is contributing to the ever changing industrial requirements, economic growth and global societal needs by enhancing the technical skills and entrepreneurship abilities.
Courses Offered and Faculty
Thrust Areas
- Wireless Networking
- Digital Signal Processing
- Advanced Communication Systems
- Optical Communication & Networking
- Embedded and Nanotechnology
- Analog & Digital Circuits
- Electronics Instrumentation
- Computer Networks
- Modelling and Simulation
- Mobile Computing
- Soft Computing
- Control Engineering
- Image Processing
- Audio & Video Processing
- Power Systems
- Reliability and Value Engineering
- Biomedical Engineering
- Mechatronics Communication Systems
- QOS Provisioning and Architectures
- Integrated Optoelectronics and Devices
You Tube Channel Links
Syllabus
Courses Offered and Admission Criteria
For detailed information regarding admissions, refer to Handbook of Information, Punjabi University, Patiala
The eligibility conditions mentioned below are for session 2017-18. For admissions in Session 2018-19, please refer to Handbook of Information, Punjabi University, Patiala 2018-19 as there might be some changes in regulations for admissions in various programmes mentioned below. The eligibility conditions mentioned in Handbook of Information, Punjabi University, Patiala 2018-19 will be applicable for admission in session 2018-19.
Question Bank
Previous year question papers-Subjectwise
ਲੈਬਾਂ ਦੀ ਸੂਚੀ
- ਲੈਬ 1: ਡਿਜੀਟਲ ਸਿਗਨਲ ਪ੍ਰਾਸੈਸਿੰਗ ਲੈਬ/ ਡਿਜੀਟਲ ਸਿਸਟਮ ਡਿਜ਼ਾਈਨ।
- ਲੈਬ 2: ਡਿਜੀਟਲ ਇਲੈਕਟ੍ਰਾਨਿਕਸ/ਅਪਟੀਕਲ ਕਮਿਊਨੀਕੇਸ਼ਨ/ ਮਾਈਕ੍ਰੋਵੇਵ।
- ਲੈਬ 3: ਐਨਾਲੋਗ ਇਲੈਕਟ੍ਰਾਨਿਕ ਸਰਕਟ ਲੈਬ/ਮਾਪ ਵਿਗਿਆਨ ਅਤੇ ਤਕਨੀਕ।
- ਲੈਬ 4: ਐਨਾਲੋਗ ਕਮਿਊਨੀਕੇਸ਼ਨ ਸਿਸਟਮ/ਡਿਜੀਟਲ ਕਮਿਊਨੀਕੇਸ਼ਨ ਸਿਸਟਮ/ਵਾਇਰਲੈੱਸ ਕਮਿਊਨੀਕੇਸ਼ਨ।
- ਲੈਬ 5: ਸਰਕਟ ਥਿਊਰੀ/ਮਾਈਕਰੋਪ੍ਰੋਸੈਸਰ ਅਤੇ ਐਪਲੀਕੇਸ਼ਨ/ਪਾਵਰ ਇਲੈਕਟ੍ਰਾਨਿਕਸ।
- ਲੈਬ 6: ਬੇਸਿਕ ਇਲੈਕਟਰਿਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ।
- ਲੈਬ 509: ਰਿਸਰਚ ਲੈਬ (ਐਮ.ਟੈਕ/ਪੀਐਚ.ਡੀ.)।
List Of Labs
- LAB 1: Digital Signal Processing / Digital System Design
- LAB 2: Digital Electronics / Optical Communication / Microwave
- LAB 3: Analog Electronic Circuits / Measurement Science & Techniques
- LAB 4: Analog Communication System / Digital Communication System / Wireless Communication
- LAB 5: Circuit Theory / Microprocessor & Applications / Power Electronics
- LAB 6: Basic Electrical & Electronics Engineering
- Lab 509: Research Lab (M.Tech / Ph.D)
Lab Photo Gallery
ਰਿਸਰਚ (ਈ.ਸੀ.ਈ.)
ਮੋਜੂਦਾ ਫੈਕਲਟੀ ਦੇ 32 ਮੈਬਰਾਂ ਵਿਚੋਂ 17 ਮੈਂਬਰਾਂ ਨੇ ਪੀਐਚ.ਡੀ. ਪੂਰੀ ਕੀਤੀ ਹੋਈ ਹੈ ਜਦਕਿ ਬਾਕੀ ਫੈਕਲਟੀ ਦਾ ਕੰਮ ਚਲ ਰਿਹਾ ਹੈ। ਹੁਣ ਤਕ ਵਿਭਾਗ ਦੇ 18 ਉਮੀਦਵਾਰਾਂ ਨੇ ਆਪਣੀ ਪੀਐਚ.ਡੀ. ਮੁਕੰਮਲ ਕੀਤੀ ਹੈ, 04 ਉਮੀਦਵਾਰਾਂ ਨੇ ਆਪਣੇ ਥੀਸਿਸ ਨੂੰ ਜਮ੍ਹਾਂ ਕਰਵਾਇਆ ਹੈ ਜਦਕਿ 45 ਖੋਜੀ ਖੋਜ ਕਾਰਜਾਂ ਲਈ ਰਜਿਸਟਰਡ ਹਨ।
ਫੈਕਲਟੀ ਦੇ ਮੈਂਬਰਾਂ ਨੇ ਐਸ.ਸੀ.ਆਈ. ਰਸਾਲਿਆਂ ਵਿਚ 150 ਤੋ ਜਿਆਦਾ ਖੋਜ ਪੱਤਰ ਅਤੇ 10 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਫੈਕਲਟੀ ਮੈਂਬਰਾਂ ਵਿਚ ਡਾ. ਮਨਜੀਤ ਸਿੰਘ ਪਾਤੜ੍ਹ ਨੂੰ ਡਿਜੀਟਲ ਕਮਿਊਨੀਕੇਸ਼ਨ ਦੇ ਖੇਤਰ ਵਿਚ ਖੋਜ ਯੋਗਦਾਨ ਲਈ ਦੋ ਵਾਰ ਇਨਸਟੀਟਿਊਸ਼ਨ ਆਫ ਇੰਜੀਨੀਅਰਿੰਗ (ਇੰਡੀਆ) ਦੁਆਰਾ ਸਰ ਥਾਮਸ ਮੈਮੋਰੀਅਲ ਨਾਮ ਦਿੱਤਾ ਗਿਆ ਹੈ।
ਡਾ. ਸਿਮਰਨਜੀਤ ਸਿੰਘ ਨੂੰ ਰਮਨ ਪੋਸਟਡਾਕ ਫੈਲੋਸ਼ਿਪ ਲਈ ਚੁਣਿਆ ਗਿਆ ਸੀ ਅਤੇ ਪ੍ਰੋਫੈਸਰ ਗੋਵਿੰਦ ਪੀ.ਅਗਰਵਾਲ ਦੀ ਦੇਖ ਰੇਖ ਹੇਠ ਇਕ ਸਾਲ ਲਈ ਪੋਸਟਡਾਕ ਐਸੋਸੀਏਟ ਦੇ ਤੌਰ ਤੇ ਅਮਰੀਕਾ ਦੇ ਰੋਚੈਸਟਰ, ਐਨ.ਯੂ.,ਯੂ.ਐਸ.ਏ. ਦੇ ਇੰਸਟੀਚਿਊਟ ਆਫ ਓਪਟੀਕਸ ਵਿਖੇ ਬਿਤਾਕੇ ਆਏ ਸੀ।
ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਆਪਣੇ ਵਿਦਿਆਰਥੀਆਂ ਦੇ ਮਹੱਤਵਪੂਰਣ ਕ੍ਰਿਟੀਕਲ ਥਿਕਿੰਗ ਸਕਿਲਜ਼ ਦੇ ਹੁਨਰ ਨੂੰ ਬਣਾਉਣ ਲਈ ਐਕਟਿਵ ਲਰਨਰ ਬਣਨ ਲਈ ਉਤਸਾਹਿਤ ਕਰਦਾ ਹੈ। ਇਹ ਗੁਣਵੱਤਾ ਖੋਜ ਲਈ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਵੀ ਤਿਆਰ ਕਰਦਾ ਹੈ। ਇਸ ਵਿੱਚ ਵਾਇਰਲੈੱਸ ਸੰਚਾਰ, ਆਪਟੀਕਲ ਸੰਚਾਰ, ਇਮੇਜ ਪ੍ਰਾਸੈਸਿੰਗ, ਐਂਟੀਨਾ ਡਿਜ਼ਾਈਨ, ਡਿਜੀਟਲ ਸਿਗਨਲ ਪ੍ਰਾਸੈਸਿੰਗ, ਮਾਈਕ੍ਰੋਵੇਵ-ਮਿਲੀਮੀਟਰ ਸੰਚਾਰ ਦੇ ਖੇਤਰਾਂ ਵਿੱਚ ਖੋਜ ਕੀਤੀ ਜਾਂਦੀ ਹੈ। ਆਉਣ ਵਾਲੇ ਸਾਲਾਂ ਵਿੱਚ, ਵਿਭਾਗ ਦਾ ਉਦੇਸ਼ ਉੱਚ ਵਿਦਿਅਕ ਅਤੇ ਉਦਯੋਗਿਕ ਖੋਜ ਅਤੇ ਨਵੀਨਤਾ ਲਈ ਇੱਕ ਵਿਸ਼ਵ ਪੱਧਰੀ ਕੇਂਦਰ ਬਣਾਉਣਾ ਹੈ। ਇਸ ਉਦੇਸ਼ ਨਾਲ, ਇਹ ਉੱਚ ਗੁਣਵੱਤਾ ਦੇ ਅਤਿ ਦੀ ਰਿਸਰਚ ਅਤੇ ਪ੍ਰਕਾਸ਼ਨ ਨੂੰ ਉਤਸਾਹਿਤ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ।
ਖੋਜ ਦੇ ਕੰਮ ਨੂੰ ਮਾਨਤਾ ਦਿੰਦੇ ਹੋਏ, ਵਿਭਾਗ 5 ਬਾਹਰੀ ਸੰਸਥਾਵਾਂ ਅਤੇ ਵਿਭਾਗਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਖੋਜ ਪ੍ਰਾਜੈਕਟਾਂ ਨੂੰ ਪ੍ਰਾਪਤ ਕਰਨ ਵਿਚ ਸਫਲ ਰਿਹਾ ਹੈ: ਇਹ ਹਨ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਵਿਭਾਗ (ਡੀ.ਆਈ.ਟੀ.ਆਈ.), ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ ਐੱਸ ਟੀ), ਨਵੀਂ ਦਿੱਲੀ: ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ), ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਅਤੇ ਜਿਨਾਂ ਦੀ ਕੁੱਲ ਕੀਮਤ 1.84 ਕਰੋੜ ਹੈ।
Research (ECE)
Out of current strength of 33 Faculty members, 17 members have completed Ph. D while rest are pursuing. Till date from the department, 14 candidates have completed their Ph. D., 04 candidates have submitted their thesis while 45 are presently registered for research work. The faculty members have published more than 150 papers in SCI journals and around 10 books. Among the faculty members: Dr. Manjeet Singh Patterh has been awarded Sir Thomas Memorial prize by Institution of Engineers (India) twice for the research contributions in the area of Digital Communications. Dr. Simranjit Singh had been selected for Raman Postdoc fellowship and spent one year at The Institute of Optics, University of Rochester, NY, USA as Postdoc Associate under the supervision of Prof. Govind P. Agrawal.
The department of Electronics and Communication Engineering encourages active learning to build critical thinking skills of its students. It also prepare committed students for quality research. It has mandate of research in the field of wireless communication, optical communication, Image processing, Antenna Design, Digital Signal processing, microwave-millimeter wave communication. In the coming years, the department aims to develop into a world class center for higher academic and industrial research and innovation.
On these lines, it puts immense emphasis on promoting cutting edge Research and publications of high quality. Recognizing work done, it has been successful in securing 05 externally sponsored research projects funded by bodies: Department of Electronics and Information Technology (DEITY), Department of Science and Technology (DST), New Delhi; University Grant Commission (UGC), and Federation of Indian Chambers of Commerce & Industry (FICCI) of total worth over Rs. ¬¬¬¬¬1.84 crore.
Click Here to Download More Details....
Events
- First International Conference on Innovative Trends in Electronics Engineering ICITEE 2016.
- International Women Day 2016
- First Short Term Course on Wireless Communication in association with NITTTR Chandigarh from 2nd May to 6th May 2016
- Teachers Day Celebration
- Female faculty Cricket Match
- One week Short Term Course on “Repair and Maintenance of Electronic Measuring Instruments” in association with NITTTR Chandigarh from 9th Jan to 13th Jan 2017.One week Short Term Course on “Repair and Maintenance of Electronic Measuring Instruments” in association with NITTTR Chandigarh from 9th Jan to 13th Jan 2017.
Dr. Kulwinder Singh
0175-5136323
Room No. 007/008, Department of Electronics and Communication Engineering, Punjabi university, Patiala. Phone No. 0175-5136338, Mobile No. 8872856452
Information authenticated by
Dr. Kulwinder Singh
Webpage managed by
University Computer Centre
Departmental website liaison officer
--
Last Updated on:
11-06-2023