ਵਿਭਾਗ ਦਾ ਨਜ਼ਰੀਆ ਅਤੇ ਉਦੇਸ਼:-
- ਸਮਾਜ ਵਿਗਿਆਨੀ ਸੁਤੰਤਰ ਚਿੰਤਕ ਅਤੇ ਉੱਚ ਬੁੱਧੀ ਵਾਲੇ ਪੇਸ਼ਾਵਰ ਪੈਦਾ ਕਰਨੇ ਜੋ ਵਧੀਆਂ ਮੁਹਾਰਤ ਅਤੇ ਹੁਨਰ ਵਾਲੇ ਕਾਊਂਸਲਰਾਂ ਨੂੰ ਤਿਆਰ ਕਰਨ ਲਈ ਸਿਖਲਾਈ ਅਤੇ ਵਿਦਿਆ ਦੇਣੀ।
- ਮਨੋਵਿਗਿਆਨ ਦੇ ਖੇਤਰ ਵਿੱਚ ਸਮਕਾਲੀ ਰੁਝਾਨਾਂ ਅਤੇ ਚੁਣੌਤੀਆਂ ਲਈ ਲਗਾਤਾਰ ਤਿਆਰ ਰੱਖਣਾ।
- ਮਨੋਵਿਗਿਆਨ ਵਿਸ਼ੇ ਨਾਲ ਸਬੰਧਤ ਵੱਖ ਵੱਖ ਲਿੰਕੇਜ ਪ੍ਰੋਗਰਾਮਾਂ ਅਤੇ ਵਿਸਥਾਰ ਗਤੀਵਿਧੀਆਂ ਦੁਆਰਾ ਕਮਿਊਨਿਟੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਾ।
- ਮਨੋਵਿਗਿਆਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੁਆਰਾ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾ ਸਕਦੇ ਹਨ।
- ਮਨੋਵਿਗਿਆਨ ਦੇ ਵੱਖ-ਵੱਖ ਖੇਤਰਾਂ ਅਤੇ ਇਕਾਈਆਂ ਵਿੱਚ ਅਕਾਦਮਿਕ ਉੱਤਮਤਾ ਨੂੰ ਵਧਾਉਣਾ ਹੈ।
- ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਨੋਵਿਗਿਆਨ ਦੇ ਖੇਤਰ ਵਿੱਚ ਵਾਧੇ ਅਤੇ ਇਸ ਦੀ ਸਾਰਥਕਤਾ ਵਾਸਤੇ ਮੁੱਢਲੀ ਅਸਲ, ਉੱਚ ਗੁਣਵੱਤਾ ਵਾਲੀ ਵਿਗਿਆਨਕ ਖੋਜ ਤਿਆਰ ਕਰਨਾ ਹੈ।
Vision and Mission of the Department
- To produce social scientists, independent thinkers and professionals of high intellect who can contribute positively to the society through their services in the field of Psychology.
- To foster academic excellence in various realms and domains of Psychology.
- To impart training to produce counsellors of outstanding expertise and skills.
- To produce original, high quality scientific research aimed towards the growth of the discipline and its relevance to solving the problems of the society.
- To keep continually abreast with the contemporary challenges and trends in the field of Psychology.
- To endeavour to reach out to the community through various linkage programmes and extension activities pertaining to the subject.
ਕਮਿਊਨਿਟੀ ਸੇਵਾਵਾਂ
ਲੋੜ ਅਨੁਸਾਰ ਕਮਿਊਨਿਟੀ ਸੇਵਾਵਾਂ ਪ੍ਰਦਾਨ ਕਰਨਾ ਵਿਭਾਗ ਦਾ ਮੰਤਵ ਰਿਹਾ ਹੈ। ਸਾਰੀ ਫੈਕਲਟੀ ਕੋਵਿਡ-19 ਲਈ ਟੈਲੀ-ਕਾਊਂਸਲਰ ਦੇ ਤੋਰ ਤੇ ਕੰਮ ਕਰ ਰਹੀ ਹੈ ਜੋ ਕਿ ਪੰਜਾਬ ਸਰਕਾਰ ਦੁਆਰਾ ਆਨ-ਲਾਈਨ ਕਾਊਂਸਲਿੰਗ ਸੈੱਲ, ਪੰਜਾਬੀ ਯੂਨੀਵਰਸਿਟੀ ਵਿੱਚ ਆਨ-ਲਾਈਨ ਕਾਊਂਸਲਿੰਗ ਸੇਵਾਵਾਂ, ਭਾਰਤੀ ਐਸੋਸੀਏਸ਼ਨ ਆਫ ਕਲੀਨਿਕਲ ਸਾਈਕਾਲੋਜੀ ਦੀ ਆਨ-ਲਾਈਨ ਰਾਹੀਂ ਸੇਵਾਵਾਂ ਦੇ ਰਹੀ ਹੈ। ਇਸ ਤੋਂ ਇਲਾਵਾ ਡਾ. ਮਮਤਾ ਸ਼ਰਮਾ, ਡਾ. ਤਾਰਿਕਾ ਸੰਧੂ, ਡਾ. ਵਿਧੂ ਮੋਹਨ, ਡਾ. ਸੁਖਮਿੰਦਰ ਕੌਰ, ਡਾ. ਮਨਦੀਪ ਕੌਰ, ਡਾ. ਇੰਦਰਪ੍ਰੀਤ ਸੰਧੂ, ਡਾ. ਕਮਲਪ੍ਰੀਤ ਕੌਰ ਸੋਹੀ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੁਆਾਰਾ ਬਣਾਈ ਪ੍ਰੀਖਿਆ ਤਣਾਅ ਹੈਲਪਲਾਈਨ ਕਾਊਂਸਲਿੰਗ ਦੀ ਬੋਰਡ ਪ੍ਰੀਖਿਆ ਦੌਰਾਨ ਦੇਖ ਰੇਖ ਕਰਦੇ ਹਨ।
ਫੈਕਲਟੀ ਡਾ. ਮਮਤਾ ਸ਼ਰਮਾ, ਡਾ.ਤਾਰਿਕਾ ਸੰਧੂ, ਡਾ.ਵਿਧੂ ਮੋਹਨ, ਡਾ. ਸੁਖਮਿੰਦਰ ਕੌਰ, ਡਾ. ਮਨਦੀਪ ਕੌਰ, ਡਾ. ਕਮਲਪ੍ਰੀਤ ਕੌਰ ਸੋਹੀ ਨੇ ਸਪੈਸ਼ਨ ਟਾਸਕ ਫੋਰਸ, ਪੰਜਾਬ ਸਰਕਾਰ ਦੇ ਪ੍ਰੋਗਰਾਮ BUDDY & DAPO ਨਸ਼ਾ ਰੋਕਣ, ਜਾਗਰੂਕਤਾ ਅਤੇ ਰੋਕਥਾਮ ਲਈ ਵਿਦਿਅਕ ਸਮੱਗਰੀ ਅਤੇ ਸਿਖਲਾਈ ਮਡਿਊਲ ਤਿਆਰ ਕੀਤੇ ਹਨ। ਡਾ. ਮਮਤਾ ਸ਼ਰਮਾ ਪੰਜਾਬ ਸਰਕਾਰ ਦੇ ਵਿਸ਼ੇਸ਼ ਟਾਸਕ ਫੋਰਸ ਦੇ ਐਂਟੀ ਡਰੱਗ ਅਤੇ ਜਾਗਰੂਕਤਾ BUDDY & DAPO ਪ੍ਰੋਗਰਾਮ ਦੇ ਨੋਡਲ ਅਫਸਰ ਹਨ।
ਡਾ. ਹਰਪ੍ਰੀਤ ਕੌਰ ਵਿਆਹੁਤਾ ਟਕਰਾਅ ਦੇ ਮਾਮਲਿਆਂ ਨੂੰ ਸੁਲਝਾਉਣ ਲਈ ਪੰਜਾਬ ਪੁਲਿਸ ਪਟਿਆਲਾ ਦੀ ਟੀਮ ਦੇ ਮਹਿਲਾ ਕਾਊਂਸਲਿੰਗ ਸੈੱਲ ਨਾਲ ਜੁੜੇ ਹੋਏ ਹਨ। ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਮੁਫਤ ਮਨੋਵਿਗਿਆਨਕ ਟ੍ਰੇਨਿੰਗ ਅਤੇ ਕਾਊਂਸਲਿੰਗ ਪ੍ਰੋਗਰਾਮ PSYCHOFEST ਅਤੇ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਰਾਹੀਂ ਪੰਜਾਬ ਦੇ ਪਿੰਡਾਂ ਵਿੱਚ ਕਾਊਂਸਲਿੰਗ ਕੈਂਪ RURALFEST ਕਰਵਾ ਰਿਹਾ ਹੈ।
Community Services
Providing community services as per needs has been the moto of the department. Whole faculty is working as Tele-counsellors for COVID-19 through Punjab Government online counselling cell, in Punjabi University online counselling services, and through Indian Association of Clinical Psychology online counselling services. The Faculty Dr. B.S. Sandhu, Dr. Mamta Sharma, Dr. Tarika Sandhu, Dr. Vidhu Mohan, Dr Sukhminder Kaur, Dr. Mandeep Kaur, Dr Inderpreet Sandhu, and Dr. Kamalpreet Kaur Sohi looked after the Exam Stress Helpline Counselling during Board Examinations created by Punjab State Commission for Protection of Child Rights. The faculty Dr. Mamta Sharma, Dr. Tarika Sandhu, Dr. Vidhu Mohan, Dr Sukhminder Kaur, and Dr. Mandeep Kaur, and Dr. Kamalpreet Kaur Sohi prepared educative material and training modules on Anti-Drug Awareness & Prevention “BUDDY & DAPO’ programs by Special Task Force, Government of Punjab. Dr. Mamta Sharma is the Nodal Officer for the Anti-Drug Awareness Buddy & DAPO Program with Special Task Force of Government of Punjab. Dr Harprit Kaur has been associated with Women Counselling Cell of Punjab Police Patiala team to resolve marital conflict cases. The department has been conducting free psychological testing & counseling events “PSYCHOFEST” for Punjabi university students and employees; and rural counseling camps “RURALFEST” in villages of Punjab through university Neighborhood Campuses. Dr Mamta Sharma is Member of District
Mission Team, Patiala under Punjab Narcotics Prevention Campaign Committee, Government of Punjab, and is Subject Expert in committee for devising modules for coaching/training unemployed/Unskilled youth for jobs in private sector by Employment Generation Training Department, Government of Punjab.
International Collaborations
The faculty of the department has been actively collaborating with various National/International Universities and research Organisations through various joint research projects and other extension activities. The Department has organised interactions of the students with various international scholars and has recently hosted visiting ICCR Fellow Dr.RobBedi (University of British Columbia, Canada, and Fulbright-Nehru Fellow, Dr.Daya Singh Sandhu (Lindsey Wilson College, Columbia, USA). Dr. Damanjit Sandhu is heading a Special Interest Group ‘India- Australia- International Studies in well-being’ at Flinders University, Adelaide, Australia. Dr Harprit Kaur is UN- External Regional Stress Counsellor for Asia Pacific and Eastern Europe region for UN employees as part of Critical Incident Stress Management Unit (CISMU) under UN Department of Safety and Security (UNDSS).
ਐਲੂਮਨੀ ਅਤੇ ਪਲੇਸਮੈਂਟਸ
ਮਨੋਵਿਗਿਆਨ ਵਿਭਾਗ ਕੋਲ ਬਹੁਤ ਮਜਬੂਤ ਐਲੂਮਨੀ ਹੈ। ਇਹਨਾਂ ਨੇ ਬਹੁਤ ਜਿਆਦਾ ਮਨਮੋਹਕ ਖੇਤਰਾਂ ਜਿਵੇਂ ਕਿ ਭਾਰਤੀ ਫੋਜ, ਸਿਵਲ ਪ੍ਰਸ਼ਾਸ਼ਨ, ਪੁਲਿਸ ਸੇਵਾਵਾਂ, ਉੱਚ ਸਿੱਖਿਆ ਅਤੇ ਐਮ.ਐਨ.ਸੀ ਦੇ ਖੇਤਰਾਂ ਵਿੱਚ ਆਪਣੇ ਲਈ ਜਗ੍ਹਾ ਬਣਾਈ ਹੈ।
ਆਪਣੀਆਂ ਵਿੱਦਿਅਕ ਲੋੜਾ ਪੂਰੀਆਂ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਕੇਂਦਰ/ਰਾਜ ਸਰਕਾਰ ਮਹਿਲਾ ਅਤੇ ਬਾਲ ਭਲਾਈ ਵਿਭਾਗ ਸਕੂਲਾਂ, ਹਸਪਤਾਲਾਂ, ਨਸ਼ਾ ਛੁਡਾਉ ਕੇਂਦਰਾਂ ਅਤੇ ਐਨ.ਜੀ.ੳ ਵਿੱਚ ਪ੍ਰੋਗਰਾਮ ਕੋਆਰਡੀਨੇਟਰ/ਸਲਾਹਕਾਰਾਂ ਵੱਜੋ਼ ਨਿਯੁਕਤ ਕੀਤਾ ਜਾਂਦਾ ਹੈ। ਜਿਲਾ ਚਾਈਲਡ ਪ੍ਰੋਟੈਕਸ਼ਨ ਅਫਸਰ ਅਤੇ ਜਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਹੋਣ ਦੇ ਨਾਤੇ, ਕਾਰਪੋਰੇਟਅ ਸੈਕਟਰ ਵਿੱਚ ਐਚ.ਆਰ. ਐਗਜੀਕਿਊਟਿਵ ਸਕੂਲ ਵਿੱਚ ਮਨੋਵਿਗਿਆਨ ਦੀ ਅਧਿਆਪਿਕਾ/ਅਧਿਆਪਕ ਵੱਜੋਂ, ਗ੍ਰੈਜੂੲਟ/ਪੋਸਟ ਗ੍ਰੈਜੂਏਟ ਪੱਧਰ, ਰਾਸ਼ਟਰੀ ਮਹੱਤਵ ਦੇ ਵੱਖ ਵੱਖ ਸੰਸਥਾਵਾਂ ਵਿੱਚ ਖੇਡ ਮਨੋਵਿਗਿਆਨਕਾਂ ਦੇ ਤੌਰ ਤੇ ਅਤੇ ਉਚਿਤ ਸਨਮਾਨਿਤ ਰਾਸ਼ਟਰੀ ਖੋਜ ਪ੍ਰਯੋਗਸ਼ਾਲਾਵਾਂ ਅਤੇ ਡੀ.ਆਈ.ਪੀ.ਆਰ., ਪੀ.ਜੀ.ਆਈ., ਸੀ.ਆਈ.ਪੀ ਅਤੇ ਏਮਜ਼ ਵਰਗੀਆਂ ਸੰਸਥਾਵਾਂ ਵਿੱਚ ਬਤੌਰ ਪ੍ਰੋਜੈਕਟ ਫੈਲੋ ਸੇਵਾਵਾਂ ਨਿਭਾਉਂਦੇ ਹਨ।
Alumni and Placements
The Department of Psychology has very strong Alumni who have created a place for themselves in the most coveted fields like Indian Army, Civil Administration, Police Services, Higher Education and MNC’s. After completion of their educational requirements, the students are placed as, Programme Coordinators/ Counsellors in Centre/ State Government Women and Child Welfare Department, Drug de-addiction centres, Schools, Hospitals, and NGOs; as Child Protection Officers, and District Social Security Officers, HR Executives in the Corporate Sector, Teaching faculty of Psychology at school, graduate and post-graduate levels; as Sports Psychologists in various institutes of National Importance, as Project Fellows in Highly esteemed National Research Laboratories and institutes like DIPR, PGI, CIP, AIIMS.
Research Projects
The faculty of the Department is very actively engaged in research activities and have won many competitive research grants in terms of Major/ Minor Research Projects/ Programmes. The ongoing/ completed sponsored research projects by the faculty are as:
UGC Major Research Project: Role of Self-Regulation, health anxiety and adherence in quality of life amongst coronary heart disease patients (Dr. Gurminder Sokhey)
ICAR-NASF Major Research Project: Addressing farmers suicide issue through capacity building of farming families (Dr.Harprit Kaur)
ICSSR Major Research Project: Efficacy of cognitive restructuring techniques in combating dark side of affluence (Dr.Mamta Sharma)
ICSSR Research Programme: Dynamics of child sexual abuse in the tea plantation community: From vulnerability to immunity ( Dr.Damanjit Sandhu)
UGC Major Research Project: Health-risk behaviours in adolescents in relation to developmental tasks and social context (Dr.Damanjit Sandhu)
ICSSR Major Research Project: Media exposure and risk taking among adolescents (Dr.Damanjit Sandhu)
ICSSR-ESRC-NWO-DFG-ANR Indian- European Research Networking Programme on School Bullying, Cyberbullying, Pupil Safety and Well-being ( Dr.Damanjit Sandhu)
UGC Research Award: Emotional development as predictor of personal social capital in the gifted (Dr.Tarika Sandhu)
ICSSR Impress Project (MRP): Transforming media induced self-objectification in adolescent girls: Efficacy of Johari window intervention. (Dr.Tarika Sandhu)
UGC Research Award: Altering Constellations underlying Self-Harm: Therapeutic Efficacy of psychological Imagery. (Dr. Mandeep Kaur)
Professional Awards and Achievements
- Best Psychometrician Award 2009 awarded by Indian Psychometric and Education Research Association (Dr. Sangeeta Trama)
- 10th Professional Involvement Award, 2004 awarded by Psycho-Linguistic Association of India (Dr. Sangeeta Trama)
- TTTI-IAAP Award by Indian Association of Applied Psychology for PhD work. (2004) (Dr.Harprit Kaur )
- Praman Patra by Punjab Government for Rendering Voluntary Exemplary Services in District Patiala under the Anti-Drug Awareness Buddy & DAPO Program during Republic Day Celebrations (Dr Mamta Sharma (2019), Dr Tarika Sandhu(2019), Dr Vidhu Mohan(2019), Dr Mandeep Kaur(2019) )
- Punjab State Award for Professional Excellence in Education by Government of Punjab (Dr.Damanjit Sandhu(2017).
- ‘Nav Kiran Award’-The 5th National Women Excellence Award by Government of India (Dr.Damanjit Sandhu( 2012).
- Distinguished Faculty Award by Centre for Educational and Social Development (CESD) and Innovation Society India (Dr. Nalini Malhotra, 2019).
- Award for Academic and Gender Sensitization Community Programs during The Daughter of New India week celebrations under Government of India, Department of Women and Child Development, Patiala (Dr.Tarika Sandhu, 2017).
- Multiple Best Scientific Research Awards/ Best paper awards at multiple National and International Conferences (Dr Sangeeta Trama, Dr Harprit Kaur, Dr Mamta Sharma, Dr Damanjeet Sandhu, Dr Nalini Malhotra, Dr Tarika Sandhu, Dr. Vidhu Mohan, Dr. Sukhminder Kaue, Dr. Mandeep Kaur, Dr. Inderpreet Sandhu and Dr. Kamalpreet Kaur Sohi)